ਦਰਗਾਹਾਂ ਦੇ ਕਿਉਂ ਮਗਰ ਪਿਆ ਜਸਬੀਰ ਜੱਸੀ, ਹੁਣ ਫਿਰ ਬੋਲ 'ਤੇ ਤੱਤੇ ਬੋਲ |OneIndia punjabi

2023-10-07 2

ਪੰਜਾਬੀ ਗਾਇਕ ਜਸਬੀਰ ਜੱਸੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸੋਸ਼ਲ ਮੀਡੀਆ ਉੱਪਰ ਆਪਣੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੋਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਹੀ ਦੇ ਵਿਚ ਜਸਬੀਰ ਜੱਸੀ ਨੇ live ਆ ਕੇ ਕਿਹਾ ਸੀ ਕਿ ਉਹ ਕਬਰਾਂ ‘ਤੇ ਨਹੀਂ ਗਾਉਂਦਾ ਤੇ ਅੱਜ ਵੀ ਉਹ ਆਪਣੇ ਸਟੈਂਡ ‘ਤੇ ਕਾਇਮ ਹਨ।ਉਨ੍ਹਾਂ ਕਿਹਾ ਕਿ ’ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਹਾਂ’, ‘ਕਬਰਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ ਇਹ ਨਸ਼ਿਆਂ ਦੇ ਅੱਡੇ ਬਣ ਗਈਆਂ ਹਨ।’ ਇਸ ਵਿੱਚ ਦਰਗਾਹਾਂ ਬਾਰੇ ਗੱਲ ਕਰਦੇ ਹੋਏ ਜਸਬੀਰ ਜੱਸੀ ਨੇ ਇੱਥੋ ਤੱਕ ਗਾਇਕ ਨੇ ਇਹ ਵੀ ਕਹਿ ਦਿੱਤਾ ਕਿ ਇਹ ਨਸ਼ਿਆਂ ਦਾ ਡੇਰਾ ਹੈ ਲੋਕਾਂ ਨੂੰ ਇੱਥੇ ਨਹੀਂ ਜਾਣਾ ਚਾਹੀਦਾ।
.
Why did Jasbir Jassi follow the shrines, now he is talking again.
.
.
.
#jasbirjassi #punjabisinger #punjabnews
~PR.182~